Ask Your Question

Revision history [back]

click to hide/show revision 1
initial version

ਕੀ ਗੁਰਮਤ ਅਨੁਸਾਰ ਮਾਤਾ-ਪਿਤਾ ਦੇ ਗਲਤ ਕਰਮਾਂ ਦੀ ਸਜਾ ਸੰਤਾਨ ਨੂੰ ਮਿਲਦੀ ਹੈ?

ਕੀ ਗੁਰਮਤ ਅਨੁਸਾਰ ਮਾਤਾ-ਪਿਤਾ ਦੇ ਗਲਤ ਕਰਮਾਂ ਦੀ ਸਜਾ ਸੰਤਾਨ ਨੂੰ ਮਿਲਦੀ ਹੈ? ਜੇਕਰ ਕਿਸੀ ਸੰਤਾਨ ਦੇ ਮਾਤਾ ਨੇ ਕੋਈ ਗਲਤੀ/ਗੁਨਾਹ ਕੀਤਾ ਹੋਵੇ ਤਾਂ ਉਸਦੀ ਸਜਾ਼ ਉਸਦੀ ਸੰਤਾਨ ਨੂੰ ਮਿਲਦੀ ਹੈ, ਜਾਂ ਕਿਸੀ ਦੇ ਵੱਡਾ ਭਰਾ /ਭੈਣ ਨੇ ਕੋਈ ਗਲਤੀ / ਗੁਨਾਹ ਕੀਤਾ ਹੋਵੇ ਤਾਂ ਉਸਦੀ ਸਜਾ ਉਸਦੇ ਛੋਟੇ ਭਰਾ /ਭੈਣ ਨੂੰ ਮਿਲਦੀ ਹੈ।