Ask Your Question

Revision history [back]

click to hide/show revision 1
initial version

Guru Gobind Singh was a worshiper of the Divine Mother (Shri Bhagauti/ Bhagawati)

http://www.adishakti.org/forum/gurugobindsinghwasaworshipperofthedivinemothershribhagautibhagawati_4-07-2009.htm

https://www.manglacharan.com/post/ugardanthi-explanation-bansavalinama

ਚੌਪਈ । ਦੇਵੀ ਪਾਸੋਂ ਵਰ ਲੈ ਕੇ, ਏਹੁ ਪੰਥ ਹੈ ਬਣਾਇਆ । Receiving a boon from the Devi the Panth was created.

ਕਾਰਨ ਤੱਤਿਆਂ ਦੇ ਤੇਜ, ਨਾਮ ਖਾਲਸਾ ਸਿੰਘ ਠਹਿਰਾਇਆ । In order to give glory the name of Khalsa Singh was bestowed on them.

ਸਿਖ ਸਿੰਘ ਸੋਈ ਜੋ ਗੁਰੂ ਕੇ ਵਾਕ ਪਛਾਣੇ । [One is only] a Sikh and Singh if they recognize orders of the Guru.

ਅਗੇ ਦੂਜਾ ਹੋਰੁ ਛੰਦ ਸੁਣੋ, ਜੋ ਸਤਿਗੁਰਾਂ ਬਚਨ ਬਖਾਣੇ । Now listen to the second Chand, which the Guru has spoken.

ਚੌਪਈ । ਏਡੀ ਸੇਵਾ ਅਤੇ ਜਾਚਨਾ ਸਤਿਗੁਰਾਂ ਜੋ ਕੀਤੀ । [Kesar Singh writes] This great amount of selfless service and prayer was performed by the Satiguru [to the Devi]

ਦੇਵੀ ਮਾਤਾ ਜੀ ਦੀ, ਵਾਸਤੇ ਪੰਥ ਦੇ ਵਰ ਵਾਚਾ ਲੀਤੀ । To the Mother Devi so the Panth could receive great blessings [and protection]

ਮਾਤਾ ਕਾਲੀ ਦਾ ਕਾਲਾ ਬਾਣਾ ਸਿੰਘਾਂ ਨੂੰ ਦਿਵਾਇਆ । The dark Bana [uniform] of Mata Kaali [Devi] was given to the Singhs.

'ਸਿੰਘ' ਮਾਤਾ ਦਾ ਬਾਹਨ, ਸੋ ਪੰਥ ਨਾਮ ਹੈ ਠਹਿਰਾਇਆ । ੪੨੯ । The Lion [Singh] is the vehicle of the Mata [because Chandi rides a lion], due to this the Panth received the name of Singh.

ਆਸ਼ਾ ਸਾਹਿਬ ਦਾ ਜੋ ਤੁਰਕਾਂ ਨੂੰ ਨਾਸ ਕਰਨ ਦਾ । It is the hope of the Master [Guru Gobind Singh Ji] to destroy the Turks.

ਕਾਰਨ ਇਹ ਸੀ ਪੰਥ ਜਗਤ ਵਿਚ ਧਰਨ ਦਾ । For this reason the [Khalsa] Panth was manifested in this world.

ਗੁਰ ਕਾ ਸਿਖ ਅਤੇ ਸਿੰਘ ਹੈ ਸੋਈ । ਗੁਰੂ ਕੇ ਵਾਕ ਪਛਾਣੇ ਕੋਈ । ੪੩੦। The Guru's Sikh and Singh is one who recognizes the order of the Guru.

ਅਗੇ ਹੋਰ ਸੁਣੋ ਛੰਦ, ਜੋ ਆਪ ਰਸਨੀ ਉਚਾਰਾ । ਕਾਰਨ ਤੁਰਕਾਂ ਦੇ ਨਾਸੈ, ਪੰਥ ਸਵਾਰਾ । Listen to the following passage [which is not provided in this post], which the Guru has spoken with his tounge. The Panth will become beautiful after destroying the Turks.

ਅਪਨੀ ਹਥੀਂ ਨਾਸ ਨਹੀ ਸੇ ਕਰਨੇ । ਪੰਥ ਪਾਸੋਂ ਨਾਸ ਕਰਵਾਇ ਸੀ ਧਰਨੇ । ੪੩੧ । [The Guru] did not want to destroy [the Turks] with his own hands, so the Panth was created to destroy the Turks. ਜੇ ਆਪ ਨਾਸ ਕਰਨੇ ਹੋਂਦੇ, ਤਾਂ ਪੰਥ ਨ ਕਰਦੇ ।

If [the Guru] did destroy the Turks, then the Panth would not have been created. ਅਤੇ ਏਡੀ ਜਾਚਨਾ ਮਾਤਾ ਦੀ ਕਿਉਂ ਮਨ ਧਰਦੇ ।

And why would the great request to the Mother [Devi] be thought of [in the Guru's mind].

ਜੇ ਆਪ ਨਾਸ ਕਰਦੇ ਤਾਂ ਤਪੁ ਦਾ ਬਲੁ ਹੈ ਸੀ ਲਗਦਾ । If [the Guru] Himself destroy the Turks then He would have to use the Power of his devotion. ਸੋ ਤਪੁ ਨਹੀ ਖਰਚੁ ਕੀਤਾ, ਪੰਥ ਬਣਾਇਆ ਹੈ ਤਦੁ ਦਾ । ੪੩੨ । But [the Guru] did not use that Power, but rather created the Panth [for that reason]

ਤਪੁ ਦੇ ਆਸਰੇ ਪੰਥ ਲੈਣਗੇ ਬਖਸ਼ਾਇ । ਸੁਤ ਸੋਈ ਹੈ, ਜੋ ਪਿਤਾ ਦੀ ਟਹਲ ਕਮਾਇ । With the support of devotion the Panth was created and received blessings. A son is one who does service to his father.

ਸਿਖ ਸੋਈ, ਜੋ ਗੁਰੂ ਕਾ ਕਹਿਆ ਕਰੇ । ਵਾਕ ਸਤਿਗੁਰਾਂ ਦਾ ਹਿਰਦੇ ਧਰੇ । ੪੩੩ । A Sikh is one who performs what the Guru has told and who enshrines the orders of the Guru in his heart.

'ਗੁਰਿ ਕਹਿਆ ਸਾ ਕਾਰ ਕਮਾਵਹੁ । ਗੁਰ ਕੀ ਕਰਣੀ ਕਾਹੇ ਧਾਵਹੁ ॥ [Kesar Singh quotes Guru Nanak Dev Ji's bani Dakni Onkaar, on ang 933 of Adi Guru Granth] "Do the deeds that the Guru has ordained. Why are you chasing after the Guru's actions?"

ਜੇ ਆਪ ਤੁਰਕਾਂ ਦਾ ਕਰਦੇ ਸੰਘਾਰੁ ।ਤਾ ਪੰਥ ਦਾ ਕੀਕੂੰ ਕਰਦੇ ਉਧਾਰ । ੪੩੪ । If [Guru Ji] destroyed the Turks by Himself, then how would the Panth be liberated?

ਹੁਣਿ ਤਾਂ ਪੰਥ ਨੂੰ ਏਹੁ ਟਹਲ ਹੈ ਬਤਾਈ । Now this is the service that the Panth was told.

ਜੋ ਕੋਈ ਬਚਨ ਮੰਨੇਗਾ, ਸਫਲ ਤਿਸ ਦੀ ਕਮਾਈ । If one accepts these commands, then one's actions become successful.

ਨ ਮੰਨੇ ਤਾਂ ਗੁਰੂ ਨਾਲਿ ਤਿਸ ਦਾ ਕੀ ਰਹਿਆ ਦਾਅਵਾ । If one does not accept [the commands] of the Guru then what connection does he have [to the Guru] ?

ਨਾ ਇਤ ਕਾ, ਨ ਉਤ ਕਾ, ਐਂਵੇ ਜਨਮ ਗਵਾਵਾ । ੪੩੫ । Not here [in this world, and not there [in the next world], his life is wasted.

ਸਾਖ ਭਾਈ ਗੁਰਦਾਸ ਜੀ ਕੀ: 'ਪੁਤੁ ਨ ਮੰਨੈ ਮਾਪਿਆਂ ਕਮਜਾਤੀ ਵੜੀਐ ॥ Bhai Gurdas Ji has told us : "The son that does not obey his parents is considered a bastard" ਨਾਰਿ ਭਤਾਰਹੁ ਬਾਹਰੀ ਸੁਖਿ ਸੇਜ ਨ ਚੜੀਐ ॥"

Without a husband a women cannot enjoy the pleasures of bed. 'ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲ ਪਾਇਸੀ ॥ ਤਾ ਦਰਗਹ ਪੈਧਾ ਜਾਇਸੀ ॥'। ੪੩੬।

[Kesar Singh quotes Asa ki Vaar, which is in Adi Guru Granth Sahib, ang 471] "Obeying the Order of His Will, he becomes acceptable, and then, he obtains the Mansion of the Lord's Presence. Then, he goes to the Court of the Lord, wearing robes of honour"

[This discussion continues but I have ended it at page 260 of Bansavalinama]

click to hide/show revision 2
retagged

click to hide/show revision 3
No.3 Revision